PUNJAB LAND RECORDS

Please wait while we setup the search module for you.

Loading..

Instructions: ਸਰਟੀਫਿਕੇਟ ਨੂੰ ਪ੍ਰਮਾਣਿਤ ਕਿਵੇਂ ਕਰਨਾ ਹੈ? / How to validate certificate?

  • Step 1: ਡਿਜੀਟਲੀ ਸਾਈਨ ਕੀਤੇ ਸਰਟੀਫਿਕੇਟ/ਅਧਿਕਾਰਾਂ ਦੀ ਵੈਰੀਫਿਕੇਸ਼ਨ ਲਈ, Acrobat Reader 11 ਅਤੇ ਉਸ ਤੋਂ ਉੱਪਰ ਵਰਜਨ ਦੀ ਵਰਤੋਂ ਕਰੋ। ਤੁਸੀਂ ਹੇਠਾਂ ਦਿੱਤੇ ਲਿੰਕ ਤੋਂ Acrobat Reader ਡਾਊਨਲੋਡ ਕਰ ਸਕਦੇ ਹੋ। / For validating digitally signed Certificates/Permissions, use Acrobat Reader 11 and above.You can download Acrobat Reader from the below link
    https://get.adobe.com/reader/.
  • Step 2: ਕਿਰਪਾ ਕਰਕੇ ਆਪਣੇ ਡਾਊਨਲੋਡ ਕੀਤੇ ਗਏ ਸਰਟੀਫਿਕੇਟ ਨੂੰ Adobe Acrobat Reader ਵਿੱਚ ਖੋਲ੍ਹੋ। / Please open your downloaded certificate in Adobe Acrobat Reader.
  • Step 3: Adobe Acrobat Reader ਵਿੱਚ ਸਰਟੀਫਿਕੇਟ ਖੋਲ੍ਹਣ ਦੇ ਬਾਅਦ, ਤੁਸੀਂ "?" ਆਇਕਨ ਦੇਖੋਗੇ ਅਤੇ ਇਸ 'ਤੇ ਕਲਿੱਕ ਕਰੋਗੇ। / After opening the certificate in Adobe Acrobat Reader, you will see the "?" icon and click on it.
  • Step 4: "Signature Properties" ਬਟਨ 'ਤੇ ਕਲਿੱਕ ਕਰੋ। / Click on the Signature Properties button.
  • Step 5: Signature Properties ਵਿੰਡੋ ਵਿੱਚ, "Show Signer's Certificate" ਬਟਨ 'ਤੇ ਕਲਿੱਕ ਕਰੋ। / In the signature Properties window click on "Show Signers Certificate" button.
  • Step 6: ਇੱਕ ਸਕਰੀਨ ਖੁਲ੍ਹੇਗੀ, ਫਿਰ "Trust" ਟੈਬ 'ਤੇ ਕਲਿੱਕ ਕਰਨ ਤੋਂ ਬਾਅਦ "Add to Trusted Certificate" ਬਟਨ 'ਤੇ ਕਲਿੱਕ ਕਰੋ।/ A screen will open, then click on the "Trust" tab and then click on the "Add to Trusted Certificate" button.
  • Step 7: "OK" ਬਟਨ 'ਤੇ ਕਲਿੱਕ ਕਰੋ, ਫਿਰ Import Contact Setting ਵਿੰਡੋ ਵਿੱਚ ਸਾਰੇ ਚੈੱਕਬਾਕਸ ਸਿਲੈਕਟ ਕਰੋ ਅਤੇ OK 'ਤੇ ਕਲਿੱਕ ਕਰੋ। / Click on "OK" button then Select all the checkboxes in the Import Contact Setting Window and click OK.
  • Step 8: "OK" ਬਟਨ 'ਤੇ ਕਲਿੱਕ ਕਰੋ, ਫਿਰ ਡਿਜੀਟਲ ਸਿਗਨੇਚਰ ਦੀ ਵੈਰੀਫਿਕੇਸ਼ਨ ਕਰਨ ਲਈ Validate Signature ਬਟਨ 'ਤੇ ਕਲਿੱਕ ਕਰੋ। / Click Ok button then Click Validate Signature button in order to validate Digital Signature
  • Step 9: ਜਦੋਂ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਮੁਕੰਮਲ ਹੋ ਜਾਏ, ਤੁਹਾਨੂੰ ਆਪਣੇ ਸਰਟੀਫਿਕੇਟ 'ਤੇ ਹਰਾ ਟਿੱਕ ਦੇਖਣ ਨੂੰ ਮਿਲੇਗਾ। / Once the certificate validation is complete, you will see a green tick on your certificate.
--%>